Punjabi   

ਅਸੀ ਤੁਹਾਡੇ ਲਈ
ਅਰਦਾਸ ਕਰਦੇ ਹਾਂ

 
ਆਪਣੀ ਜਿੰਦਗੀ ਬਦਲੋ
ਆਪਣਾ ਦਿਲ ਬਦਲੋ
ਆਪਣਾ ਆਹਾਰ ਬਦਲੋ
♥~~~~~~♥
ਹੁਣ ਹੋਰ ਵਿਨਾਸ਼ ਨਹੀਂ
ਸੇਹਤਮੰਦ ਅਤੇ ਪਿਆਰ ਕਰਨ ਵਾਲੇ ਬਣੋ

ਸਾਡੀ ਜਿੰਦਗੀ ਬੱਚਾਓ !
 ਅਸੀ ਤੁਹਾਨੂੰ ਪਿਆਰ
      ਕਰਦੇ ਹਾਂ

 
ਪੋਸ਼ਕ ਤੱਤਾਂ ਤੋਂ ਭਰਪੂਰ, ਜਿੰਦਗੀ ਦੀ ਰੱਖਿਅਕ ਭੋਜਨ ਦੇ ਉਦਾਹਰਣ:
ਭੋਜਨ
ਪ੍ਰੋਟੀਨ ਸਾਂਦ੍ਰੀਕਰਣ
(ਵਜ਼ਨ ਦੁਆਰਾ ਪ੍ਰਤੀਸ਼ਤਤਾ)
 
ਟੋਫ਼ੂ (ਸੋਇਆ ਤੋਂ)  
 
16 %
 
ਗਲੁਟਨ (ਆਟੇ ਤੋਂ)  
70 %
  ਅਨਾਜ
13 %
  ਚੋਲ
8.6 %
  ਸੋਇਆਬੀਨ, ਮੋਠ, ਛੋਟਾ ਮਟਰ, ਮਸੂਰ ਦੀ ਦਾਲ, ਆਦਿ।
10 - 35 %
  ਬਾਦਾਮ, ਅਖਰੋਟ, ਕਾਜੂ, ਪਿੰਗਲ ਫ਼ਲ, ਦੇਵਦਾਰੂ ਫ਼ਲ, ਆਦਿ।
14 - 30 %
  ਸੀਤਾਫ਼ਲ ਦੇ ਬੀਜ਼, ਸ਼ੀਸਮ ਦੇ ਬੀਜ਼, ਸੂਰਜਮੁੱਖੀ ਦੇ ਬੀਜ਼, ਆਦਿ।
18 - 24 %
 
ਸਾਂਦ੍ਰੀਕ੍ਰਿਤ ਬਹੁ-ਵਿਟਾਮਿਨ ਟੈਬਲੇਟਾਂ/ਕੈਪਸੁਲ ਵੀ ਵਿਟਾਮਿਨਾਂ, ਮਿਨਰਲਾਂ ਅਤੇ ਐੰਟੀ-ਆੱਕਸੀਡੇੰਟ ਦਾ ਚੰਗਾ ਸ੍ਰੋਤ ਹੁੰਦੀ
ਹਨ।
ਫ਼ਲ ਅਤੇ ਸਬਜੀਆਂ ਵਿਟਾਮਿਨਾਂ, ਮਿਨਰਲਾਂ ਅਤੇ ਐੰਟੀ-ਆੱਕਸੀਡੇੰਟ ਤੋਂ ਭਰਪੂਰ ਹੁੰਦੀ ਹਨ ਅਤੇ ਇਹਨਾਂ ਵਿੱਚ ਚੰਗੀ
ਸੇਹਤ ਤੇ ਲੰਬੀ ਜਿੰਦਗੀ ਦੀ ਦੇਖਭਾਲ ਲਈ ਉੱਚ-ਗੁਣਵੱਤਾ ਫ਼ਾਈਬਰ ਹੁੰਦਾ ਹੈ।
ਸਿਫਾਰਸ਼ ਕੀਤਾ ਗਿਆ ਰੋਜਾਨਾ ਦਾ ਭੋਜਨ: 50 ਗ੍ਰਾਮ ਪ੍ਰੋਟੀਨ (ਔਸਤ ਵਿਅਸਕ)।
ਸਬਜੀਆਂ ਤੋਂ ਮਿਲਣ ਵਾਲਾ ਕੈਲਸ਼ੀਯਮ ਗਾਂ ਦੇ ਦੁੱਧ ਤੋਂ ਵੱਧ ਹਜ਼ਮ ਹੋਣ ਵਾਲਾ ਹੁੰਦਾ ਹੈ।
 
ਬਰਡ ਫ਼ਲੂ ਤੋਂ ਮਹਾਮਾਰੀ ਦੇ ਅਸਲ ਡਰ ਨੂੰ ਘੱਟ ਕਰਨਾ।
ਪਾਗਲ ਗਾਂ ਦੀ ਬੀਮਾਰੀ (ਬੀਐਸਈ), ਸੂਅਰ ਦੀ ਬੀਮਾਰੀ (ਪੀਐਮਡਬਲੁਐਸ) ਆਦਿ ਦੇ ਖ਼ਤਰੇ ਤੋਂ ਬੱਚਣਾ।
ਸਾਡੇ ਲੱਖਾਂ-ਕਰੋਡ਼ਾਂ ਪਿਆਰੇ ਪਾਲਤੁ ਜਾਨਵਰਾਂ, ਸਮੁੰਦਰੀ ਜਿੰਦਗੀਆਂ ਅਤੇ ਪੰਖ ਵਾਲੇ ਮਿਤੱਰਾਂ ਦੀ ਰੋਜ਼
ਲਗਾਤਾਰ ਹੋ ਰਹੀ ਘ੍ਰਿਣਾਜੋਗ ਸ਼ਹੀਦੀ ਨੂੰ ਰੋਕਣਾ,
ਚੰਗੇ ਲਈ ਸ਼ਾਕਾਹਾਰੀ ਆਹਾਰ ਲੈਣਾ ਸ਼ੁਰੂ ਕਰਨਾ ਸਿਆਣਪ ਹੈ।
ਇਹ ਸੇਹਤਮੰਦ ਹੈ
ਇਹ ਨਫ਼ਾ ਹੈ
ਇਹ ਵਾਤਾਵਰਣੀਏ ਹੈ
ਇਹ ਦਇਆ ਕਰਨਾ ਹੈ
ਇਹ ਅਮਨ ਹੈ
ਇਹ ਪ੍ਰਸ਼ੰਸਾਜੋਗ ਹੈ

ਤੁਹਾਡੇ ਲਈ
ਲੰਬੀ ਜਿੰਦਗੀ!

ਤੁਹਾਡੀ ਦਇਆ ਲਈ ਤੁਹਾਡਾ
          ਧੰਨਵਾਦ


ਵਾਧੂ ਜਾਣਕਾਰੀ ਲਈ, ਕਿਰਪਾ ਕਰਕੇ ਹੇਠ ਦਿੱਤੀ ਵੈਬਸਾਈਟਾਂ ਤੇ ਜਾਓ:
http://AL.Godsdirectcontact.org.tw/  ਜਾਂ AL@Godsdirectcontact.org ਤੇ ਈਮੇਲ ਕਰੋ
http://www.vrg.org/  http://www.vegsource.com/


ਦੁਨੀਆ ਦੇ ਮਸ਼ਹੁਰ ਸ਼ਾਕਾਹਾਰ ਅਤੇ ਸਬਜੀਆਂ ਖਾਣ ਵਾਲੇ ਬੰਦੇ:
ਫਿਲਾਸਫ਼ਰ, ਆਤਮ ਗਿਆਨੀ ਨੇਤਾ
ਤਿੱਬੇ ਦਾ ਦਲਾਈ ਲਾਮਾ - ਹਿਸ ਹੋਲੀਨੇਸ 14 ਵੀ (ਤਿੱਬਤੀ ਆਤਮ ਗਿਆਨੀ ਨੇਤਾ), ਪਰਮਹੰਸ ਯੋਗਾਨੰਦਾ (ਭਾਰਤੀ ਆਤਮ ਗਿਆਨੀ ਨੇਤਾ), ਸੁਕਰਾਤ (ਯੁਨਾਨ ਆਤਮ ਗਿਆਨੀ), ਜੀਸਸ ਕ੍ਰਾਈਸਟ ਤੇ ਪੁਰਾਣੇ ਈਸਾਈ, ਕਨਫ਼ਿਊਸ਼ਿਅਸ (ਚੀਨੀ ਆਤਮ ਗਿਆਨੀ), ਸ਼ਕਮੁਨੀ ਬੁੱਧ, ਲਾਓ ਜ਼ੁ (ਚੀਨੀ ਆਤਮ ਗਿਆਨੀ), ਅਸੀਸੀ ਦੇ ਸੇਂ. ਫ਼੍ਰਾਂਸਿਸ (ਈਤਾਲਵੀ ਈਸਾਈ ਸੰਤ), ਥਿੱਚ ਨਾਤ ਹਨ (ਵਿਯਤਨਾਮੀ ਬੁੱਧ ਸਾਧੂ/ਲਿਖਾਰੀ), ਯੋਗੀ ਮਹਾਰਿਸ਼ੀ ਮਹੇਸ਼ (ਭਾਰਤੀ ਲਿਖਾਰੀ, ਆਤਮ ਗਿਆਨੀ, ਪਾਰਗਾਮੀ ਮਨਨ ਦਾ ਨੇਤਾ), ਲੀਓ ਨਿਕੋਲਾਏਵਿੱਚ ਟਾੱਲਸਟਾੱਓ (ਰੂਸੀ ਆਤਮ ਗਿਆਨੀ), ਪਾਇਥਾਗੋਰਸ (ਯੁਨਾਨ ਗਣਿਤ ਸ਼ਾਮਤਰੀ/ਆਤਮ ਗਿਆਨੀ), ਜ਼ੋਰੋਸਟਰ (ਈਰਾਨੀ - ਪਾਰਸੀ ਧਰਮ ਦਾ ਬਾਨੀ), ਆਦਿ।
ਲਿਖਾਰੀ, ਕਲਾਕਾਰ ਅਤੇ ਚਿੱਤਰਕਾਰ
ਨਿਓਨਾਰਦੋ ਦਾ ਵਿੰਸੀ (ਈਤਾਲਵੀ ਚਿੱਤਰਕਾਰ), ਰਾਲਫ਼ ਵਾਲਦੋ ਈਮਰਸਨ (ਅਮਰੀਕੀ ਨਿਬੰਧਕਾਰ ਅਤੇ ਕਵੀ), ਜਾਰਜ ਬਦਨਾਰਡ ਸ਼ਾਅ (ਆਈਰਿਸ਼ ਲਿਖਾਰੀ), ਜਾੱਨ ਰਾੱਬਿੰਸ (ਯੂਐਸ ਲਿਖਾਰੀ), ਮਾਰਕ ਟਵੇਨ (ਯੂਐਸ ਲਿਖਾਰੀ), ਐਲਬਰਟ ਸਕੀਵਿਟਜ਼ਰ (ਜਰਮਨ ਆਤਮ ਗਿਆਨੀ, ਡਾਕਟਰ, ਸੰਗੀਤਕਾਰ), ਪਲੁਟਾਰਚ (ਯੁਨਾਨੀ ਲਿਖਾਰੀ), ਵੋਲਟਾਇਰ (ਫ਼੍ਰਾਂਸੀਸੀ ਲਿਖਾਰੀ), ਆਦਿ।
ਵਿਗਿਆਨੀ, ਖੋਜੀ ਅਤੇ ਇੰਜ਼ੀਨਿਯਰ
ਚਾਰਲਸ ਡਾਰਵਿਨ (ਬ੍ਰਿਟਿਸ਼ ਪਰਕਿਰਤੀਵਾਦੀ), ਐਲਬਰਟ ਈੰਸਟੀਨ (ਜਰਮਨ ਵਿਗਿਆਨੀ), ਥਾੱਮਸ ਐਡੀਸਨ (ਯੂਐਸ ਵਿਗਿਆਨੀ/ਖੋਜੀ), ਸਰ ਈਸਾਕ ਨਿਊਟਨ (ਬ੍ਰਿਟਿਸ਼ ਵਿਗਿਆਨੀ), ਨਿਕੋਲਾ ਟੇਸਲਾ (ਕ੍ਰੋਸ਼ਿਆਈ ਵਿਗਿਆਨੀ/ਖੋਜੀ), ਹੇਨਰੀ ਫ਼ੋਰਡ (ਫ਼ੋਰਡ ਮੋਟਰ ਦਾ ਯੂਐਸ ਬਾਨੀ), ਆਦਿ।
ਰਾਜਨੀਤਕ, ਸਿਆਸਤੀਬੰਦਾ ਅਤੇ ਕ੍ਰਿਆਵਾਦੀ
ਸੁਸੇਨ ਬੀ. ਐਂਥੋਨੀ (ਜਨਾਨੀਆਂ ਦੀ ਅਧਿਕਾਰ ਕ੍ਰਾਂਤੀ ਦਾ ਯੁਐਸ ਨੇਤਾ), ਮਹਾਤਮਾ ਗਾਂਧੀ (ਭਾਰਤੀ ਨਾਗਰਕ ਅਧਿਕਾਰ ਨੇਤਾ), ਕੋਰੇਟਾ ਸਕਾੱਟ ਕਿੰਗ (ਅਮਰੀਕੀ ਨਾਗਰਕ ਅਧਿਕਾਰ ਕ੍ਰਿਆਵਾਦੀ ਅਤੇ ਨੇਤਾ, ਡਾ. ਮਾਰਟਿਨ ਲੁਥਰ ਕਿੰਗ ਦੀ ਵੋਹਟੀ), ਰਾਸ਼ਟਰਪਤੀ ਜੈਨੇਜ਼ ਡ੍ਰੋਵਸੇਕ ਆੱਫ਼ ਸਲੋਵੇਨਿਆ, ਡਾ. ਏ.ਪੀ.ਜੇ. ਅਬਦੁਲ ਕਲਾਮ (ਭਾਰਤ ਦੇ ਰਾਸ਼ਟਰਪਤੀ), ਡਾ. ਮਨਮੋਹਨ ਸਿੰਘ (ਭਾਰਤ ਦੇ ਪ੍ਰਧਾਨ ਮੰਤਰੀ), ਡੇਨਿਸ ਜੇ. ਕੁਚੀਨਿੱਚ (ਯੁਐਸ ਕਾਂਗ੍ਰੇਸਮੈਨ), ਆਦਿ।
ਅਦਾਕਾਰ, ਫ਼ਿਲਮ ਸਟਾਰ ਅਤੇ ਟੀਵੀ ਸਟਾਰ
ਪਾਮੇਲਾ ਐਂਡਰਸਨ (ਯੂਐਸ ਅਦਾਕਾਰਾ), ਐਸ਼ਲੇ ਜਡ (ਯੂਐਸ ਅਦਾਕਾਰਾ), ਬ੍ਰਿਗਿੱਟ ਬਾਰਡਟ (ਫ਼੍ਰਾਂਸੀਸੀ ਅਦਾਕਾਰਾ), ਜਾੱਨ ਕਲੀਸ (ਬ੍ਰਿਟਿਸ਼ ਅਦਾਕਾਰ), ਡੇਵਿਡ ਡਚੋਵਨੀ (ਯੂਐਸ ਅਦਾਕਾਰ), ਡੈਨੀ ਡੇਵਿਟੋ (ਯੂਐਸ ਅਦਾਕਾਰ), ਕੈਮਰਨ ਡਿਆਜ਼ (ਯੂਐਸ ਅਦਾਕਾਰਾ), ਰਿਚਰਡ ਗੇਡ਼ੇ (ਯੂਐਸ ਅਦਾਕਾਰ), ਡੈਰਿਲ ਹਨਾਹ (ਯੂਐਸ ਅਦਾਕਾਰਾ), ਡਸਟਿਨ ਹਾੱਫ਼ਮੈਨ (ਯੂਐਸ ਅਦਾਕਾਰ), ਕੈਟੀ ਹੋਮਜ਼ (ਯੂਐਸ ਅਦਾਕਾਰਾ), ਸਟੀਵ ਮਾਰਟਿਨ (ਯੂਐਸ ਅਦਾਕਾਰ), ਡੇਮੀ ਮੂਰੇ (ਯੂਐਸ ਅਦਾਕਾਰਾ), ਈਐਨ ਮੈਕਕੇਲਨ (ਬ੍ਰਿਟਿਸ਼ ਅਦਾਕਾਰਾ), ਟੋਬੀ ਮੈਗੁਰੇ (ਯੂਐਸ ਅਦਾਕਾਰ), ਪਾੱਲ ਨਿਊਮੈਨ (ਯੂਐਸ ਅਦਾਕਾਰ), ਬ੍ਰਾਡ ਪਿੱਟ (ਯੂਐਸ ਅਦਾਕਾਰ), ਗਿਊਨੇਥ ਪਾਲਟ੍ਰੋ (ਯੂਐਸ ਅਦਾਕਾਰਾ), ਜੌਕਿਨ ਫ਼ਿਨਿਕਸ (ਯੂਐਸ ਅਦਾਕਾਰ), ਸਟੀਵਨ ਸੀਗਲ (ਯੂਐਸ ਅਦਾਕਾਰ), ਬ੍ਰੂਕ ਸ਼ਿਲਡ (ਯੂਐਸ ਮਾੱਡਲ/ਅਦਾਕਾਰਾ), ਜੇਰੀ ਸਿਨਫ਼ੇਲਡ (ਯੂਐਸ ਅਦਾਕਾਰ), ਨਾਓਮੀ ਵਾਟ (ਯੂਐਸ ਅਦਾਕਾਰਾ), ਕੇਟ ਵਿੰਸਲੇਟ (ਬ੍ਰਿਟਿਸ਼ ਅਦਾਕਾਰਾ), ਆਦਿ।
ਪਾੱਪ ਸਟਾਰ ਅਤੇ ਸੰਗੀਤਕਾਰ
ਜਾੱਨ ਬੇਜ਼ (ਯੂਐਸ ਲੋਕ ਗਾਇਕ), ਜਾਰਜ ਹੈਰੀਸਨ (ਬ੍ਰਿਟਿਸ਼ ਸੰਗੀਤਕਾਰ, ਬੀਟਲ ਦਾ ਮੈਂਬਰ), ਪਾੱਲ ਮੈਕਕਾਰਟਨੀ (ਬ੍ਰਿਟਿਸ਼ ਸੰਗੀਤਕਾਰ, ਬੀਟਲ ਦਾ ਮੈਂਬਰ), ਰਿੰਗੋ ਸਟਾਰ (ਬ੍ਰਿਟਿਸ਼ ਸੰਗੀਤਕਾਰ, ਬੀਟਲ ਦਾ ਮੈਂਬਰ), ਬਾੱਬ ਦਿਲੈਨ (ਯੂਐਸ ਸੰਗੀਤਕਾਰ), ਮਾਈਕਲ ਜੈਕਸਨ (ਯੂਐਸ ਪਾੱਪ ਸਟਾਰ), ਮਾੱਰੀਸੀ (ਬ੍ਰਿਟਿਸ਼ ਗਾਇਕ), ਓਲੀਵਿਆ ਨਿਊਟਨ ਜਾੱਨ (ਬ੍ਰਿਟਿਸ਼-ਆੱਸਟ੍ਰੇਲਿਆਈ ਗਾਇਕ), ਸਿਨੀਦ ਓ' ਕਾੱਨਰ (ਆਈਰਿਸ਼ ਗਾਇਕ), ਪਿੰਕ (ਯੂਐਸ ਗਾਇਕ), ਪ੍ਰਿੰਸ (ਯੂਐਸ ਪਾੱਪ ਸਟਾਰ), ਜਸਟਿਨ ਟਿੰਬਰਲੇਕ (ਯੂਐਸ ਪਾੱਪ ਸਟਾਰ), ਟੀਨਾ ਟਰਨਰ (ਯੂਐਸ ਪਾੱਪ ਸਟਾਰ), ਸ਼ਾਨੀਆ ਟਵੈਨ (ਕਨੇਡੀਆਈ ਗਾਇਕ), ਵੈਨੇਸਾ ਵਿਲੀਯਮਸ (ਯੂਐਸ ਪਾੱਪ ਸਟਾਰ), ਆਦਿ।
ਮਸ਼ਹੁਰ ਖਿਡਾਰੀ
ਬਿਨੀ ਜ਼ੀਨ ਕਿੰਗ (ਯੂਐਸ ਟੈਨਿਸ ਚੈਂਪਿਅਨ), ਬਿਲ ਵਾਲਟਨ (ਯੂਐਸ ਬਾਸਕੇਟਬਾੱਲ ਖਿਡਾਰੀ), ਕਾਰਲ ਲੇਵਿਸ (ਟ੍ਰੈਕ ਤੇ ਫ਼ੀਲਡ ਵਿੱਚ ਯੂਐਸ ਦਾ 9-ਵਾਰ ਓਲਿੰਪਿੱਕ ਗੋਲਡ ਮੇਡਲ ਵਿਜੇਤਾ), ਐਡਵਿਨ ਸੀ. ਮੋਸਿਸ (ਟ੍ਰੈਕ ਤੇ ਫ਼ੀਲਡ ਵਿੱਚ ਯੂਐਸ ਦਾ 2-ਵਾਰ ਓਲਿੰਪਿੱਕ ਗੋਲਡ ਮੇਡਲ ਵਿਜੇਤਾ), ਏਲੀਨਾ ਵਾੱਲੇਨਡਿਕ (ਜਰਮਨ ਬਾਕਸਿੰਗ ਚੈਂਪਿਅਨ), ਐਲੇਕਸਜ਼ੇਂਡਰ ਡਾਰਗਟ (ਜਰਮਨ ਐਥਲੀਟ, ਬਾੱਡੀ-ਬਿਲਡਿੰਗ ਚੈਂਪਿਅਨ, ਡਾਕਟਰ), ਆਦਿ।
ਮਾੱਡਲ
ਕ੍ਰਿਸਟੀ ਬ੍ਰਿੰਕਲੀ (ਯੂਐਸ ਸੁਪਰਮਾੱਡਲ), ਕ੍ਰਿਸਟੀ ਟਰਲਿੰਗਟਨ (ਯੂਐਸ ਸੁਪਰਮਾੱਡਲ). ਆਦਿ।
ਅਤੇ ਹੋਰ ਸੂਚੀ ਇੱਥੇ ਹੈ... http://AL.Godsdirectcontact.org.tw/vg-vipTrackback URL : http://al.godsdirectcontact.org.tw/bbs/tb.php/al/197             *

LIST